लेंस आई पंजाबी

 ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਗੁਰਪੁਰਬ :: ਨਗਰ ਕੀਰਤਨ


ਰਾਂਚੀ, ਝਾਰਖੰਡ | ਨਵੰਬਰ | 02, 2017 :: ਗੁਰੂਦਵਾਰਾ ਸ੍ਰੀ ਗੁਰੂ ਨਾਨਕ ਸਤਸੰਗ ਸਭਾ ਦ੍ਵਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 548ਵੇਂ ਪ੍ਰਕਾਸ਼ ਪਰਵ ਦੇ ਮੌਕੇ ਤੇ ਇਕ ਵਿਸ਼ਾਲ ਦੀਵਾਨ ਸਜਾਯਾ। ਦੀਵਾਨ ਵਿਚ ਸਿੱਖ ਪੰਥ ਦੇ ਰਾਗੀ ਜਥੇ ਨੇ ਸ਼ਬਦ ਗਾਯਨ ਕੀਤਾ |
ਦੀਵਾਨ ਦੀ ਸਮਾਪਤੀ ਤੇ ਇਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਯਾ |

Leave a Reply