लेंस आई पंजाबी

ਭਾਰਤ ਦੇ ਸਬਤੋ ਛੋਟੇ ਵਾਇਲਡ ਲਿਇਫ ਫੋਟੋਗ੍ਰਾਫਰ ਜੀਵੀਟੇਸ਼ ਸਿੰਘ ਨੂੰ ਪ੍ਰਯਿਦ ਆਫ ਇੰਡੀਆ ਦੇ ਐਵਾਰਡ ਦੇ ਨਾਲ ਸਮਮਾਨਿਤ ਕਿੱਤਾ ਗਯਾ

ਦਿਲੀ | ਮਾਰਚ | 23, 2021 :: ਭਾਰਤ ਦੇ ਸਬਤੋ ਛੋਟੇ ਵਾਇਲਡ ਲਿਇਫ ਫੋਟੋਗ੍ਰਾਫਰ ਜੀਵੀਟੇਸ਼ ਸਿੰਘ ਨੂੰ ਉਸਦੇ ਇਸ ਛੇਤਰ ਵਿਚ ਵੱਡੀਆਂ ਕੰਮ ਕਾਰਨ ਵਾਸਤੇ ਅਤੇ ਉਨ੍ਹਾਂ ਦੇ ਇਸ ਛੇਤਰ ਵਿਚ ਵਿਸ਼ੇਸ਼ ਉਪਲੱਬਧੀਆਂ ਅਤੇ ਪਕ੍ਸ਼ੀ, ਨੇਚੁਰ ਅਤੇ ਵਨ ਜੀਵਨ ਵਿਚ ਫੋਟੋਗਰਾਫੀ ਦੇ ਵੱਡੀਆਂ ਪ੍ਰਦਸ਼ਨ ਕਾਰਨ ਵਾਸਤੇ ਉਸਨੇ ਪ੍ਰਯਿਦ ਆਫ ਇੰਡੀਆ ਦੇ ਐਵਾਰਡ ਦੇ ਨਾਲ ਸਮਮਾਨਿਤ ਕਿੱਤਾ ਗਯਾ i

ਪੁਰਸਕਾਰ ਸਮਾਰੋਹ ਦਾ ਆਯੋਜਨ ਐਂਟੀ ਕ੍ਰੁਪ੍ਸ਼ਨ ਫਾਈਉਂਦਾਸ਼ਨ ਆਫ ਇੰਡੀਆ ਵੱਲੋ ਹੋਟਲ ਗੋਲਡਨ ਮੋਮੇੰਟ, ਕਰਨਾਲ ਵਿਚ ੨੮ ਫਰਬਰੀ ਨੂੰ ਕਿੱਤਾ ਗਯਾ ! ਇਸ ਸਮਾਰੋਹ ਦੀ ਅਧਯਕ੍ਸ਼ਤਾ ਸ਼੍ਰੀ ਨਰੇਂਦਰ ਅਰੋੜਾ ਜੀ ਨੇ ਕਿੱਤੀ ਅਤੇ ਇਸ ਸਮਾਰੋਹ ਵਿਚ ਦੇਸ਼ ਦੇ ਹੋਰ ਨਾਮਿ ਗਰਮੀ ਹਸਤੀਆਂ ਨੇ ਫਾਗ ਲਿਆ !

ਜੀਵੀਟੇਸ਼ ਸਿੰਘ ਦੀ ਖਿੱਚੀਆਂ ਹੋਇਆਂ ਫੋਟੋਆਂ ਦੀ ਹਮੇਸ਼ਾ ਤੋਂ ਤਾਰੀਫ ਹੁੰਦੀ ਰਹੀ ਹੈ ਅਤੇ ਉਨ੍ਹਾਂ ਦੀ ਖਿੱਚੀਆਂ ਹੋਇਆਂ ਫੋਟੋਆਂ ਪਹਿਲੇ ਹੀ ਭਾਰਤ ਸਰਕਾਰ ਦੇ ਦਫਤਰਾਂ ਤੇ ਹੋਰ ਸਕੂਲ ਅਤੇ ਕਾਲਜਾਂ ਵਿਚ ਲੱਗੀਆਂ ਹੋਇਆਂ ਨੇ ! ੧੪ ਸਾਲ ਨੇ ਜੀਵੀਟੇਸ਼ ਸਿੰਘ ਨੇ ਪਹਿਲੇ ਵੀ ਫੋਟੋਗ੍ਰਾਫੀ ਦੇ ਛੇਤਰ ਵਿਚ ਕਯੀ ਪੁਰਸਕਾਰ ਜਿੱਤੇ ਹੋਏ ਹਨ ! ਉਸ ਨੇ ਮਾਤਰ ੧੧ ਸਾਲ ਦੀ ਉਮਰ ਦੇ ਵਿਚ ਭਾਰਤ ਦੇ ਸਬਤੋ ਛੋਟੇ ਵਾਇਲਡ ਲਿਇਫ ਫੋਟੋਗ੍ਰਾਫਰ ਕਾ ਖਿਤਾਬ ਆਪਣੇ ਨਾਮ ਕਰ ਲਿਆ ਸੀ ਅਤੇ ਉਸਦਾ ਨਾਮ ਇੰਡੀਆ ਬੁਕ ਆਫ ਰਿਕਾਰਡ ਵਿਚ ਵੀ ਦਰਜ ਹੋਇਆ ਸੀ !

ਸਕੂਲ ਵੱਲੋ ਵੀ ਜੀਵੀਟੇਸ਼ ਸਿੰਘ ਨੂੰ ਹਮੇਸ਼ਾ ਹੀ ਹੋਰ ਵੀ ਇਸ ਛੇਤਰ ਵਿਚ ਵੱਡੀਆਂ ਕਾਰਨ ਦਾ ਹੌਸਲਾ ਦਿੱਤਾ ਜਾਂਦਾ ਰੇਯਾ ਹੈ. ! ਉਸ ਦੀ ਸਕੂਲ ਟਿੱਚਰ ਮਿਸ ਉਦਿਤ ਪ੍ਰਜ੍ਞਾ ਅਤੇ ਇੰਚਾਰਜ ਰੁਪਾ ਵੱਲੋ ਉਸ ਨੂੰ ਹਮੇਸ਼ਾ ਹੀ ਪੜਾਈ ਨੇ ਨਾਲ ਨਾਲ ਇਸ ਫੋਟੋਗਰਾਫੀ ਵਿਚ ਵੀ ਵੱਡੀਆਂ ਪ੍ਰਦਸ਼ਨ ਕਰਨ ਵਾਸਤੇ ਹਮੇਸ਼ਾ ਪ੍ਰੋਤਸਾਹਿਤ ਕਿੱਤਾ ਜਾਂਦਾ ਰਿਹਾ ਹੈ ! ਐੱਸ ਐੱਲ ਐੱਸ ਦੀ ਏ ਵੀ ਸਕੂਲ ਦੇ ਨੌਵੀਂ ਕਲਾਸ ਦੇ ਛਾਤਰ ਜੀਵੀਟੇਸ਼ ਸਿੰਘ ਨੇ ਦੱਸਿਆ ਕਿ ਉਹ ਹਮੇਸ਼ਾ ਹੀ ਹੋਰ ਵੀ ਇਸ ਛੇਤਰ ਵਿਚ ਵੱਡੀਆਂ ਕਰਨਾ ਚੋਂਦਾ ਹੈ ਅਤੇ ਪਕਸ਼ੀਆਂ ਤੇ ਨਾਲੇ ਉਨ੍ਹਾਂ ਦੇ ਬਚਾਵ ਵਾਸਤੇ ਹਮੇਸ਼ਾ ਕੰਮ ਕਰਦਾ ਰਵੇਗਾ !

Leave a Reply