लेंस आई पंजाबी

ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਗੁਰਪੁਰਬ :: ਗੁਰੂਦਵਾਰਾ ਮੇਨ ਰੋਡ ਵਿਖੇ ਤਿਨ ਤਾਰੀਖ ਦਾ ਪ੍ਰੋਗ੍ਰਾਮਮ

ਰਾਂਚੀ, ਝਾਰਖੰਡ | ਨਵੰਬਰ | 01, 2017 :: ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਗੁਰਪੁਰਬ :: ਗੁਰੂਦਵਾਰਾ ਮੇਨ ਰੋਡ ਵਿਖੇ ਤਿਨ ਤਾਰੀਖ ਦਾ ਪ੍ਰੋਗ੍ਰਾਮਮ

ਸਵੇਰੇ ਦਾ ਦੀਵਾਨ :: ਆਸਾ ਦੀ ਵਾਰ
ਭਾਈ ਤਜਿੰਦਰ ਸਿੰਘ ਜੀ ਸ਼ਿਮਲਾ ਵਾਲੇ :: 5.30 ਤੋਂ 6.25 ਵਜੇ ਤੱਕ
ਕਥਾ ਭਾਈ ਹਰਪਾਲ ਸਿੰਘ ਜੀ :: 6.25 ਤੋਂ 6.50 ਵਜੇ ਤੱਕ

ਸ਼ਾਮ ਦਾ ਦੀਵਾਨ
ਪਾਠ ਸੋਦਰ ਰਹਿਰਾਸ :: 6.15 ਤੋਂ 6.45 ਵਜੇ ਤੱਕ
ਕੀਰਤਨ ਹਜ਼ੂਰੀ ਰਾਗੀ :: 6.45 ਤੋਂ 7.30 ਵਜੇ ਤੱਕ
ਕੀਰਤਨ ਭਾਈ ਤਜਿੰਦਰ ਸਿੰਘ ਜੀ :: 7.30 ਤੋਂ 8.30 ਵਜੇ ਤੱਕ
ਕਥਾ ਭਾਈ ਹਰਪਾਲ ਸਿੰਘ ਜੀ :: 8.30 ਤੋਂ 9.30 ਵਜੇ ਤੱਕ
ਉਪਰੰਤ ਗੁਰੂ ਕਾ ਲੰਗਰ

Leave a Reply