Guru Nanak Dev jee
लेंस आई पंजाबी

ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਮ

Guru Nanak Dev jee

ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਮ

ਪੜਦਾਦਾ ਜੀਂ ਦਾ ਨਾਂ ਕਲਪਤ ਰਾਏ
ਦਾਦਾ :: ਸ਼ਿਵ ਰਾਮ
ਦਾਦੀ :: ਮਾਤਾ ਬਨਾਰਸੀ
ਪਿਤਾ ::  ਕਲਿਆਣ ਦਾਸ ਪਟਵਾਰੀ
ਮਾਤਾ ::  ਤ੍ਰਿਪਤਾ
ਭੈਣ :: ਨਾਨਕੀ
ਜੀਜਾ ::  ਜੈ ਰਾਮ
ਘਰਵਾਲੀ :: ਸੁਲੱਖਣੀ ਦੇਵੀ
ਵੱਡਾ ਪੁਤਰ ::  ਸ੍ਰੀ ਚੰਦ
ਛੋਟਾ ਪੁਤਰ :: ਲੱਖਮੀ ਚੰਦ
ਚਾਚਾ ::  ਲਾਲ ਚੰਦ
ਨਾਨਾ ::  ਕ੍ਰਿਸ਼ਨਾ
ਨਾਨੀ :: ਭਰੱਈ
ਸੱਸ ::  ਚੰਦੋ ਰਾਣੀ
ਸੋਹਰਾ ::  ਮੂਲ ਚੰਦ ਪਟਵਾਰੀ
ਭਗਤਾਂ ਦੇ ਨਾਂ ਰਾਏ ਬੁਲਾਰ, ਪੰਡਤ ਹਰਦਿਆਲ
ਸਾਥੀਆਂ ਦੇ ਨਾਂ ਭਾਈ ਮਰਦਾਨਾ, ਭਾਈ ਬਾਲਾ

Leave a Reply