ਜਮਸ਼ੇਦਪੁਰ, ਝਾਰਖੰਡ | ਨਵੰਬਰ | 18, 2017 :: ਬੱਬਲ ਹਾਈ ਸਕੂਲ ਦ੍ਵਾਰਾ ਗੁਰੂਦਵਾਰਾ ਸੋਨਾਰੀ ਵਿਖੇ ਇਕ ਫੈਂਸੀ ਡਰੈਸ ਕੰਪੀਟੀਸ਼ਨ ਦਾ ਉਪਰਾਲਾ ਕੀਤਾ ਗਿਆ | ਇਸ ਵਿਚ 32 ਬੱਚਿਆਂ ਨੇ ਭਾਗ ਲਿਆ | ਕਮਲ ਤੇ ਅਰੁਣਾ ਨਾਇਡੂ ਨੇ ਕੰਪੀਟੀਸ਼ਨ ਨੂੰ ਜੱਜ ਕੀਤਾ | ਸਕੂਲ ਦੀ ਪ੍ਰਿੰਸੀਪਲ ਪੁਸ਼ਪਾ ਉੱਪਲ ਅਤੇ ਟੀਚਰਾਂ ਮੋਨਾ ਢਾਲ, ਸਤਵਿੰਦਰ ਕੌਰ, ਜਸਲੀਨ ਉੱਪਲ, ਵੰਦਨਾ, ਮੀਨਾ ਅਤੇ ਹੋਰ ਮੌਜੂਦ ਸਨ | ਗੁਰੁਦਾਯਲ ਸਿੰਘ, ਰਾਜਿੰਦਰ ਸਿੰਘ, ਅਮਰਜੀਤ ਸਿੰਘ, ਸਰਬਜੀਤ ਕੌਰ, ਜਸਬੀਰ ਕੌਰ, ਅਤੇ ਹੋਰ ਮੇਮ੍ਬਰ ਨੇ ਆਪਣਾ ਯੋਗਦਾਨ ਦਿਤਾ |
