लेंस आई पंजाबी

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਲੰਗਰ ਲਈ ਸਬਜ਼ੀ ਕੱਟਣ ਦੀ ਸੇਵਾ ਤਿਨ ਨਵੰਬਰ 2017 ਨੂੰ

ਰਾਂਚੀ, ਝਾਰਖੰਡ | ਨਵੰਬਰ | 01, 2017 :: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਲੰਗਰ ਲਈ ਸਿੱਖ ਸੇਵਕ ਜੱਥਾ ਵਲੋਂ ਸਬਜ਼ੀ ਕੱਟਣ ਦੀ ਸੇਵਾ ਗੁਰੂ ਨਾਨਕ ਸਕੂਲ ਵਿਖੇ ਤਿਨ ਨਵੰਬਰ 2017 ਨੂੰ ਦੁਪਿਹਰ 2.30 ਵਜੇ ਤੋਂ ਹੋਵੇਗੀ

Leave a Reply