ਗੁਰਪੁਰਬ – 2018
੨੩-੧੨-੨੦੧੮ – ਸ਼ਹੀਦੀ ਵੱਡੇ ਸਾਹਿਬਜ਼ਾਦੇ (ਚਮਕੌਰ ਸਾਹਿਬ) (੦੮ ਪੋਹ ੫੫੦)
੨੪-੧੨-੨੦੧੮ – ਸ਼ਹੀਦੀ ਭਾਈ ਸੰਗਤ ਸਿੰਘ ਜੀ (੦੯ ਪੋਹ ੫੫੦)
੨੬-੧੨-੨੦੧੮ – ਸ਼ਹੀਦੀ ਜੋੜ ਮੇਲਾ ਸਰਹਿੰਦ (ਫਤਹਿਗੜ੍ਹ ਸਾਹਿਬ) (੧੧ ਪੋਹ ੫੫੦)
੨੮-੧੨-੨੦੧੮ – ਸ਼ਹੀਦੀ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ (੧੩ ਪੋਹ ੫੫੦)