लेंस आई पंजाबी

ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਗੁਰਪੁਰਬ :: ਗੁਰੂ ਨਾਨਕ ਸਕੂਲ ਵਿਖੇ ਚਾਰ ਤਾਰੀਖ ਦਾ ਪ੍ਰੋਗ੍ਰਾਮਮ

ਰਾਂਚੀ, ਝਾਰਖੰਡ | ਨਵੰਬਰ | 02, 2017 ::  ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਗੁਰਪੁਰਬ :: ਗੁਰੂ ਨਾਨਕ ਸਕੂਲ ਵਿਖੇ ਚਾਰ ਤਾਰੀਖ ਦਾ ਪ੍ਰੋਗ੍ਰਾਮਮ

ਸਮਾਪਤੀ ਸ਼੍ਰੀ ਸਹਜ ਪਾਠ ਸਾਹਿਬ :: 9.30 ਤੋਂ 10.00 ਵਜੇ ਤੱਕ
ਕੀਰਤਨ ਹਜ਼ੂਰੀ ਰਾਗੀ ਜੱਥਾ :: 10.00 ਤੋਂ 10.45 ਵਜੇ ਤੱਕ
ਕਥਾ/ਗੁਰਮਤਿ ਵਿਚਾਰ :: 10.45 ਤੋਂ 11.05 ਵਜੇ ਤੱਕ
ਕੀਰਤਨ ਗੁਰੂ ਨਾਨਕ ਸਕੂਲ ਅਤੇ ਗੁਰੂ ਗੋਬਿੰਦ ਸਿੰਘ ਸਕੂਲ ਦੇ ਬੱਚੇ :: 11.05 ਤੋਂ 11.30 ਵਜੇ ਤੱਕ
ਕੀਰਤਨ ਭਾਈ ਜਗਤਾਰ ਸਿੰਘ ਜੀ ਜੰਮੂ :: 11.30 ਤੋਂ 12.20 ਵਜੇ ਤੱਕ
ਸਕੂਲ ਦੇ ਬੱਚਿਆਂ ਦਾ ਪ੍ਰਿਜ਼ ਡਿਸਟ੍ਰਿਬੂਤੀਓਂ :: 12.20 ਤੋਂ 01.40 ਵਜੇ ਤੱਕ
ਕਥਾ ਭਾਈ ਹਰਪਾਲ ਸਿੰਘ ਜੀ :: 12.20 ਤੋਂ 01.40 ਵਜੇ ਤੱਕ
ਕੀਰਤਨ ਭਾਈ ਤੇਜਿੰਦਰ ਸਿੰਘ ਜੀ ਸ਼ਿਮਲਾ :: 01.40 ਤੋਂ 03.00 ਵਜੇ ਤੱਕ
ਗੁਰੂ ਕਾ ਲੰਗਰ :: ਦੁਪਹਿਰ 12.30 ਵਜੇ ਤੋਂ

Leave a Reply