लेंस आई पंजाबी

ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਗੁਰਪੁਰਬ :: ਨਗਰ ਕੀਰਤਨ ਦੋ ਨਵੰਬਰ ਨੂੰ

ਰਾਂਚੀ, ਝਾਰਖੰਡ | ਨਵੰਬਰ | 01, 2017 :: ਦੋ ਨਵੰਬਰ 2017 ਦਿਨ ਵੀਰਵਾਰ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸਵਾਰੀ ਦੁਪਹਿਰ ਦੋ ਵਜੇ ਗੁਰੂਦਵਾਰਾ ਗੁਰੂ ਨਾਨਕ ਸੰਤਸੰਗ ਸਭਾ , ਰਾਤੂ ਰੋਡ, ਰਾਂਚੀ ਤੋਂ ਦੀਵਾਨ ਸਮਾਪਤੀ ਉਪਰੰਤ ਆਰੰਭ ਹੋਕੇ ਅਪਰ ਬਾਜ਼ਾਰ, ਸ਼ਹੀਦ ਚੌਕ, ਸ਼ਾਸਤਰੀ ਮਾਰਕੀਟ, ਫਿਰਾਯਾਲਾਲ ਚੌਕ, ਮੇਨ ਰੋਡ ਗੁਰੂਦਵਾਰਾ ਸਾਹਿਬ ਦੀ ਹਾਜ਼ਰੀ ਭਰਦਿਆਂ ਹੋਇਆ ਗੁਰੂ ਨਾਨਕ ਸਕੂਲ ਵਿਖੇ ਸ਼ਾਮ 8 ਵਜੇ ਸਮਾਪਣ ਹੋਵੇਗਾ

Leave a Reply