लेंस आई पंजाबी

ਗੁਰਪੁਰਬ – 2018

ਗੁਰਪੁਰਬ – 2018 ੨੩-੧੨-੨੦੧੮ – ਸ਼ਹੀਦੀ ਵੱਡੇ ਸਾਹਿਬਜ਼ਾਦੇ (ਚਮਕੌਰ ਸਾਹਿਬ) (੦੮ ਪੋਹ ੫੫੦) ੨੪-੧੨-੨੦੧੮ – ਸ਼ਹੀਦੀ ਭਾਈ ਸੰਗਤ ਸਿੰਘ ਜੀ (੦੯ ਪੋਹ ੫੫੦) ੨੬-੧੨-੨੦੧੮ – ਸ਼ਹੀਦੀ ਜੋੜ ਮੇਲਾ ਸਰਹਿੰਦ (ਫਤਹਿਗੜ੍ਹ ਸਾਹਿਬ) (੧੧ ਪੋਹ ੫੫੦) ੨੮-੧੨-੨੦੧੮ – ਸ਼ਹੀਦੀ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ (੧੩ ਪੋਹ ੫੫੦)  

guru nanak dev jee
लेंस आई पंजाबी

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰੂਪੁਰਬ 3 ਦਸੰਬਰ 2017 ਨੂੰ ਗੁਰੂਨਾਨਕ ਹੋਮ ਵਿਚ ਮਨਾਇਆ ਜਾਏਗਾ

ਰਾਂਚੀ, ਝਾਰਖੰਡ | ਨਵੰਬਰ | 26, 2017 :: ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰੂਪੁਰਬ 3 ਦਸੰਬਰ 2017 ਨੂੰ ਗੁਰੂਨਾਨਕ ਹੋਮ ਵਿਚ ਮਨਾਇਆ ਜਾਏਗਾ | ਸਮਾਪਤੀ ਉਪਰੰਤ ਗੁਰੂ ਕਾ ਲੰਗਰ ਵਰਤੇਗਾ

Jamshed pur : Faincy Dress competition
लेंस आई पंजाबी

ਜਮਸ਼ੇਦਪੁਰ :: ਫ਼ੈਂਸੀ ਡਰੈਸ ਕੰਪੀਟੀਸ਼ਨ

ਜਮਸ਼ੇਦਪੁਰ, ਝਾਰਖੰਡ | ਨਵੰਬਰ | 18, 2017 :: ਬੱਬਲ ਹਾਈ ਸਕੂਲ ਦ੍ਵਾਰਾ ਗੁਰੂਦਵਾਰਾ ਸੋਨਾਰੀ ਵਿਖੇ ਇਕ ਫੈਂਸੀ ਡਰੈਸ ਕੰਪੀਟੀਸ਼ਨ  ਦਾ ਉਪਰਾਲਾ ਕੀਤਾ ਗਿਆ | ਇਸ ਵਿਚ 32 ਬੱਚਿਆਂ ਨੇ ਭਾਗ ਲਿਆ | ਕਮਲ ਤੇ ਅਰੁਣਾ ਨਾਇਡੂ ਨੇ ਕੰਪੀਟੀਸ਼ਨ ਨੂੰ ਜੱਜ ਕੀਤਾ | ਸਕੂਲ ਦੀ ਪ੍ਰਿੰਸੀਪਲ ਪੁਸ਼ਪਾ ਉੱਪਲ ਅਤੇ ਟੀਚਰਾਂ ਮੋਨਾ ਢਾਲ, ਸਤਵਿੰਦਰ ਕੌਰ, ਜਸਲੀਨ ਉੱਪਲ, […]

ਸ਼੍ਰੀ ਗੁਰੂ ਤੇਗ ਬਹਾਦਰ ਜੀ
लेंस आई पंजाबी

ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ 23 ਨਵੰਬਰ 2017 ਨੂੰ ਮਨਾਇਆ ਜਾਏਗਾ

ਰਾਂਚੀ, ਝਾਰਖੰਡ | ਨਵੰਬਰ | 16, 2017 :: ਇਸਤਰੀ ਸਤਸੰਗ ਦ੍ਵਾਰਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ 23 ਨਵੰਬਰ 2017 ਨੂੰ ਗੁਰੂਦਵਾਰਾ ਸਾਹਿਬ, ਮੇਨ ਰੋਡ ਵਿਖੇ ਮਨਾਇਆ ਜਾਏਗਾ | ਸਮਾਪਤੀ ਉਪਰੰਤ ਗੁਰੂ ਦਾ ਲੰਗਰ ਵਰਤੇਗਾ | 22 ਨਵੰਬਰ 2017 ਨੂੰ ਗੁਰੂਦਵਾਰਾ ਸਾਹਿਬ ਵਿਖੇ ਸਬਜ਼ੀ ਕੱਟਣ ਦੀ ਸੇਵਾ ਹੋਵੇਗੀ

लेंस आई पंजाबी

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰੂਪੁਰਬ 19 ਨਵੰਬਰ 2017 ਨੂੰ ਗੁਰੂਦਵਾਰਾ ਸਾਹਿਬ ਕਦਰੁ ਵਿਚ ਮਨਾਇਆ ਜਾਏਗਾ

ਰਾਂਚੀ, ਝਾਰਖੰਡ | ਨਵੰਬਰ | 14, 2017 :: ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰੂਪੁਰਬ 19 ਨਵੰਬਰ 2017 ਨੂੰ ਗੁਰੂਦਵਾਰਾ ਸਾਹਿਬ ਕਦਰੁ ਵਿਚ ਮਨਾਇਆ ਜਾਏਗਾ | ਸਮਾਪਤੀ ਉਪਰੰਤ ਗੁਰੂ ਕਾ ਲੰਗਰ ਵਰਤੇਗਾ

लेंस आई पंजाबी

ਗੁਰੂ ਨਾਨਕ ਦੇਵ ਜੀ ਦੇ ਯੋਗਦਾਨ ਨੂੰ ਮਨੁੱਖੀ ਕਲਿਆਣ ਦੀ ਦਿਸ਼ਾ ਵਿਚ ਭੁਲਾਇਆ ਨਹੀਂ ਜਾ ਸਕਦਾ : ਰਘੁਵਰ ਦਾਸ [ ਮੁੱਖ ਮੰਤਰੀ, ਝਾਰਖੰਡ]

ਰਾਂਚੀ, ਝਾਰਖੰਡ ਨਵੰਬਰ | 04, 2017 :: ਮੁੱਖ ਮੰਤਰੀ ਰਘੂਵਰ ਦਾਸ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਮਾਨਤਾ, ਇਕਸੁਰਤਾ ਅਤੇ ਸਦਭਾਵਨਾਪੂਰਣ ਸਮਾਜ ਦਾ ਸੁਪਨਾ ਲਿਆ ਸੀ। ਸਾਨੂੰ ਸਾਰਿਆਂ ਨੂੰ ਉਹਨਾਂ ਦਾ ਸੁਪਨਾ ਪੂਰਾ ਕਰਨਾ ਚਾਹੀਦਾ ਹੈ। ਝਾਰਖੰਡ ਦੀ ਸਰਕਾਰ ਇਸ ਦਿਸ਼ਾ ਵਿਚ ਕੰਮ ਕਰ ਰਹੀ ਹੈ। ਮਨੁੱਖੀ ਕਲਿਆਣ ਦੀ ਦਿਸ਼ਾ ਵਿੱਚ, ਗੁਰੂ ਨਾਨਕ […]

लेंस आई पंजाबी

ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਗੁਰਪੁਰਬ :: ਗੁਰੂ ਨਾਨਕ ਸਕੂਲ ਵਿਖੇ ਚਾਰ ਤਾਰੀਖ ਦਾ ਪ੍ਰੋਗ੍ਰਾਮਮ

ਰਾਂਚੀ, ਝਾਰਖੰਡ | ਨਵੰਬਰ | 02, 2017 ::  ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਗੁਰਪੁਰਬ :: ਗੁਰੂ ਨਾਨਕ ਸਕੂਲ ਵਿਖੇ ਚਾਰ ਤਾਰੀਖ ਦਾ ਪ੍ਰੋਗ੍ਰਾਮਮ ਸਮਾਪਤੀ ਸ਼੍ਰੀ ਸਹਜ ਪਾਠ ਸਾਹਿਬ :: 9.30 ਤੋਂ 10.00 ਵਜੇ ਤੱਕ ਕੀਰਤਨ ਹਜ਼ੂਰੀ ਰਾਗੀ ਜੱਥਾ :: 10.00 ਤੋਂ 10.45 ਵਜੇ ਤੱਕ ਕਥਾ/ਗੁਰਮਤਿ ਵਿਚਾਰ :: 10.45 ਤੋਂ 11.05 ਵਜੇ ਤੱਕ ਕੀਰਤਨ ਗੁਰੂ ਨਾਨਕ […]